"Yaar Mann Je" paroles de chanson
"Yaar Mann Je" a des paroles en hindi langue.
La signification de "Yaar Mann Je" vient de la langue hindi et n'est actuellement pas convertie en traduction anglaise.
Music Empire Presents His New Song Yaar Mann Je By Darshanjeet Lyrics Karamjit Puri & Music Given By Music Empire
Song- Yaar Mann Je
Singer - Darshanjeet
Lyrics - Karamjit Puri
Music- Music Empire
Producer- Amrit Singh Sidhu
Label- Music Empire
Publisity Design & Lyricaly Video - Ginni Dhiman
► Subscribe To Our Channel For Upcoming Songs
♫ Now You Can Stream And Download Audio Song
Song Credits :-
♪ Apple Music-
♪ Itunes-
♪ Ganna-
♪ Spotify-
♪Amazon Music-
♪ YT Music-
♪ Wynk Music-
♪ Jio Savaan-
♪ Reel- .
► Record Label - Music Empire
► Enjoy & Stay Connected with us - musicempire182@
📲 +919878684182
● Check Us Website -
● Follow Us ON INSTAGRAM -
● Follow Us ON SNAPCHAT -
● Follow Us ON FACEBOOK -
● CONTACT US ON GMAIL - musicempire182@
● CONTACT US - +919878684182
ਪਹਿਲਾ ਬੁੱਲ੍ਹਾ ਨੱਚਣਾ ਸਿੱਖਿਆ ਘਰ ਕੰਜਰਾਂ ਦੇ ਜਾ ਕੇ
ਘਰ ਕੰਜਰਾਂ ਦੇ ਜਾ ਕੇ ਆ ਗਿਆ ਪੈਰੀਂ ਘੁੰਘਰੂ ਪਾ ਕੇ
ਮੇਰਾ ਇਕ ਹੀ ਜੇ ਮੰਨ ਜਾਵੇ ਸੋਹਣਾਂ ,
ਓਏ ਸਾਰਾ ਸੰਸਾਰ ਮੰਨ ਜੇ
ਹੋਰ ਬੁਲ਼੍ਹਿਆ ਭਲਾ ਕੀ ਦੱਸ ਲੈਣਾਂ
ਓਏ ਨੱਚ ਕੇ ਜੇ ਯਾਰ ਮੰਨ ਜੇ
ਮੈ ਬੁਲ੍ਹਾ ਮੈਂ ਭੁੱਲਾ ਤਾਹੀਓ ਕੱਖਾਂ ਵਾਗੂੰ ਰੁਲਾ
ਅਕਲ ਟਿਕਾਣੇ ਹੁਣ ਆਈ ਜਦ ਬੰਦ ਦਰਵਾਜਾ ਖੁੱਲ਼੍ਹਾ
ਬਣ ਕੰਜਰੀ ਫਰਕ ਕੀ ਪੈਣਾ, ਜੇ ਮੇਰਾ ਸੋਹਣਾ ਯਾਰ ਮੰਨਜੇ
ਹੋਰ ਬੁਲ਼੍ਹਿਆ ਭਲਾ ਕੀ ਦੱਸ ਲੈਣਾਂ
ਓਏ ਨੱਚ ਕੇ ਜੇ ਯਾਰ ਮੰਨ ਜੇ
ਕੰਜਰਾਂ ਨੇ ਮੇਰਾ ਯਾਰ ਮਿਲਾਇਆ ,ਕੋਈ ਨਾ ਨਿੰਦਿਓ ਓਏ ਹਾੜ੍ਹਾ ।
ਕਰਮਜੀਤ ਬੇ-ਗੁਰਾ ਬੰਦਾ ਤਾ ਕੰਜਰਾਂ ਤੋਂ ਵੀ ਮਾੜਾ
ਓਦੋਂ ਮੁੱਕ ਜਾਦੇ ਜਿੰਦੜੀ ਦੇ ਰੋਣੇ ਓਏ ਜਦੋਂ ਗ਼ਮਖਾਰ ਮੰਨ ਜਾਏ
ਹੋਰ ਬੁਲ਼੍ਹਿਆ ਭਲਾ ਕੀ ਦੱਸ ਲੈਣਾਂ
ਓਏ ਨੱਚ ਕੇ ਜੇ ਯਾਰ ਮੰਨ ਜੇ